Buying a new car was never this easy
Buying a new car was never this easy
Buying a new car was never this easy

ਨਵੀਂ ਕਾਰ ਖਰੀਦਣਾ ਕਦੇ ਵੀ ਇੰਨਾ ਸੁਖਾਲਾ ਨਹੀਂ ਸੀ

ਇੱਕ ਬਟਨ ਦੇ ਕਲਿੱਕ 'ਤੇ, ਆਪਣੀ ਬਿਲਕੁਲ ਨਵੀਂ ਟਾਟਾ ਕਾਰ ਨੂੰ ਵਿੱਤ ਦੇਣ ਲਈ ਕਰਜ਼ਾ ਅਤੇ ਮੁੜ ਅਦਾਇਗੀ ਯੋਜਨਾ ਨੂੰ ਨਿੱਜੀ ਬਣਾਓ

ਹੁਣੇ ਅਪਲਾਈ ਕਰੋ

ਆਪਣੇ ਸੁਪਨਿਆਂ ਨੂੰ ਤੇਜੀ ਦਿਓ

ਨਵੀਂ ਟਾਟਾ ਕਾਰ ਖਰੀਦਣਾ ਹਰ ਕਿਸੇ ਲਈ ਰੋਮਾਂਚਕ ਅਨੁਭਵ ਹੁੰਦਾ ਹੈ। ਟਾਟਾ ਮੋਟਰਜ਼ ਫਾਈਨਾਂਸ ਵਿਖੇ, ਅਸੀਂ ਇਹ ਸੁਨਿਸ਼ਚਿਤ ਕਰਦੇ ਹੋਏ ਯਕੀਨੀ ਬਣਾਉਂਦੇ ਹਾਂ ਕਿ ਸਾਡੇ ਗਾਹਕ ਅਨੁਕੂਲਿਤ ਲੋਨ ਦੇ ਵਿਕਲਪਾਂ ਦਾ ਲਾਭ ਉਠਾ ਸਕਦੇ ਹਨ ਜੋ ਤੇਜ਼, ਸੁਵਿਧਾਜਨਕ ਅਤੇ ਪਰੇਸ਼ਾਨੀ-ਰਹਿਤ ਹਨ। ਅਪੀਲ ਨੂੰ ਅੱਗੇ ਵਧਾਉਣ ਲਈ, ਅਸੀਂ ਤੁਹਾਡੇ ਲਈ ਚੁਣਨ ਲਈ ਲਚਕਦਾਰ ਵਿਆਜ ਦਰਾਂ ਅਤੇ ਕਾਰਜਕਾਲਾਂ ਦਾ ਇੱਕ ਵਿਸ਼ਾਲ ਸਪੈਕਟ੍ਰਮ ਵੀ ਪੇਸ਼ ਕਰਦੇ ਹਾਂ।

ਅਸੀਂ ਹਰ ਕਿਸਮ ਦੇ ਗਾਹਕਾਂ ਨੂੰ ਵਿੱਤ ਪ੍ਰਦਾਨ ਕਰਦੇ ਹਾਂ ਜਿਵੇਂ ਕਿ:

  • ਵੇਤਨਨੁਮਾ

  • ਸਵੈ ਰੋਜਗਾਰਕ੍ਰਿਤ

  • ਗੈਰ-ਵਿਅਕਤੀਗਤ ਗਾਹਕ (ਕੰਪਨੀਆਂ, ਫਰਮਾਂ ਲਈ ਫੰਡਿੰਗ)

ਵਿਸ਼ੇਸ਼ਤਾਵਾਂ ਅਤੇ ਲਾਭ

Get finance upto 100%* on the ex-showroom price

ਐਕਸ-ਸ਼ੋਰੂਮ ਕੀਮਤ 'ਤੇ 100%* ਤੱਕ ਵਿੱਤ ਪ੍ਰਾਪਤ ਕਰੋ

Personal usAvail personal use loan tenure 84 months and commercial use loan tenure upto 60 monthse loan tenure 84 months and commercial use loan tenure upto 60 months

ਨਿੱਜੀ ਵਰਤੋਂ ਦੇ ਕਰਜ਼ੇ ਦੀ ਮਿਆਦ 84 ਮਹੀਨਿਆਂ ਅਤੇ ਵਪਾਰਕ ਵਰਤੋਂ ਦੇ ਕਰਜ਼ੇ ਦੀ ਮਿਆਦ 60 ਮਹੀਨਿਆਂ ਤੱਕ ਪ੍ਰਾਪਤ ਕਰੋ

Quick & easy loan disbursement with minimal documentation 

ਘੱਟੋ-ਘੱਟ ਦਸਤਾਵੇਜ਼ਾਂ ਦੇ ਨਾਲ ਤੇਜ਼ ਅਤੇ ਆਸਾਨ ਕਰਜ਼ਾ ਵੰਡ

Customised finance options

ਅਨੁਕੂਲਿਤ ਵਿੱਤ ਵਿਕਲਪ

ਨਿਯਮ ਅਤੇ ਸ਼ਰਤਾਂ ਲਾਗੂ*

ਯੋਗਤਾ ਮਾਪਦੰਡ

  • Icon1

    ਸਵੈ-ਰੋਜਗਾਰਕ੍ਰਿਤ ਲਈ ਆਈਟੀਆਰ ਰਿਟਰਨ (ਪਿਛਲੇ 02 ਸਾਲ) ਅਤੇ ਵੇਤਨਨੁਮਾ ਲਈ ਫਾਰਮ 16

  • Icon 2

    ਅਧਿਕਾਰਤ ਫਾਇਨਾਂਸਰ ਦੇ ਨਾਲ ਮੌਜੂਦਾ ਮੁੜ-ਭੁਗਤਾਨ ਟਰੈਕ ਰਿਕਾਰਡ, ਜੇਕਰ ਲਾਗੂ ਹੋਵੇ

  • Positive CIBIL

    ਪਾਜੇਟਿਵ ਸੀਆਈਬੀਆਈਐਲ

  • Icon4

    ਕੋਈ ਵੀ ਬਿਨੈਕਾਰ ਜੋ ਕਿ ਭਾਰਤ ਦਾ ਨਾਗਰਿਕ ਹੈ ਜਿਸ ਦੀ ਉਮਰ 18 ਤੋਂ 65 ਸਾਲ ਹੈ ਜਿਸ ਦੀ ਰੋਜਗਾਰ ਦੀ ਸਥਿਰਤਾ – 02 ਸਾਲ ਹੈ

  • Icon5

    ਤਨਖ਼ਾਹਦਾਰ ਗਾਹਕਾਂ ਲਈ 'ਤਨਖ਼ਾਹ' ਨਾਲ ਸਬੰਧਤ ਕ੍ਰੈਡਿਟ ਦੇ ਵਰਣਨ ਦੇ ਨਾਲ ਪਿਛਲੇ 6 ਮਹੀਨਿਆਂ ਦੀਆਂ ਬੈਂਕ ਸਟੇਟਮੈਂਟਾਂ ਅਤੇ ਸਵੈ-ਰੁਜ਼ਗਾਰ ਲਈ 6 ਮਹੀਨਿਆਂ ਦੀ ਬੈਂਕ ਸਟੇਟਮੈਂਟਾਂ

ਆਪਣੇ ਵਾਹਨ ਲੋਨ EMI ਦੀ ਗਣਨਾ ਕਰੋ

ਬਸ ਹੇਠਾਂ ਆਪਣੇ ਮੁਢਲੇ ਵੇਰਵੇ ਦਰਜ਼ ਕਰੋ ਅਤੇ ਲੋਨ ਦੇ ਪੂਰੇ ਬ੍ਰੇਕਅੱਪ ਨੂੰ ਪ੍ਰਾਪਤ ਕਰੋ।

  • 1l
  • 1cR
  • %

  • 7%
  • 22%
  • ਮਹੀਨੇ

  • 12 ਮਹੀਨੇ
  • 84 ਮਹੀਨੇ

ਲੋੜੀਂਦੇ ਦਸਤਾਵੇਜ਼

  • KYC Documents

    ਕੇਵਾਈਸੀ ਦਸਤਾਵੇਜ਼

    (ਪੈਨ ਕਾਰਡ, ਪਾਸਪੋਰਟ, ਵੋਟਰ ਆਈਡੀ ਕਾਰਡ, ਡਰਾਈਵਰ ਲਾਇਸੰਸ, ਆਧਾਰ ਕਾਰਡ)

  • Income Proof

    ਆਮਦਨੀ ਦਾ ਸਬੂਤ

    (ਆਈਟੀ ਦੀਆਂ ਰਿਟਰਨਾਂ, ਬੈਂਕ ਸਟੇਟਮੈਂਟਾਂ, ਮੁੜ-ਭੁਗਤਾਨ ਟ੍ਰੈਕ ਰਿਕਾਰਡ, ਵਰਤਮਾਨ ਵਾਹਨਾਂ ਦੀਆਂ ਆਰਸੀ ਕਾਪੀਆਂ)

  •  Vehicle-Related Documents

    ਵਾਹਨ ਨਾਲ ਸੰਬੰਧਿਤ ਦਸਤਾਵੇਜ਼

    (ਆਰਸੀ ਦੀ ਕਾਪੀ ਅਤੇ ਨਵੇਂ ਵਾਹਨ ਦਾ ਬੀਮਾ, ਵਾਹਨ ਦੀ ਮੁਲਾਂਕਣ ਰਿਪੋਰਟ ਅਤੇ ਹੋਰ ਵੇਰਵੇ) 

  • Additional Documents

    ਵਾਧੂ ਦਸਤਾਵੇਜ਼

    (ਗਾਹਕ ਦੀ ਪ੍ਰੋਫਾਈਲ ਦੇ ਆਧਾਰ ‘ਤੇ ਅਸਲ ਲੋੜਾਂ ਅਲੱਗ ਹੋ ਸਕਦੀਆਂ ਹਨ)

ਗਾਹਕ ਦੇ ਪ੍ਰਸੰਸਾ-ਪੱਤਰ

ਇੱਥੇ ਹੈ ਸਾਡੇ ਗਾਹਕਾਂ ਦਾ ਕੀ ਕਹਿਣਾ ਹੈ!

ਆਮ ਪੁੱਛੇ ਜਾਣ ਵਾਲੇ ਸੁਆਲ

ਟੈਸਟ ਡਰਾਈਵਾਂ ਰਾ ਪਿਬੰਿ ਧਸਰਫ਼ ਟੀਐਮਐਲ ਅਧਿਕਾਰਤ ਡੀਲਰਧਸਪਾਂ ਰ ਆਰਾ ਕੀਤਾ ਜਾਂਰਾ ਿੈ।

ਕੋਈ ਵੀ ਧਬਨੈਕਾਰ ਜੋ 21 ਤੋਂ 65 ਸਾਲ ਰੀ ਉਮਰ ਰੇ ਧਵਚਕਾਰ ਭਾਰਤੀ ਨਾਗਧਰਕ ਿੈ, ਕਰਜ਼ੇ ਲਈ ਅਰਜ਼ੀ ਰੇ ਸਕਰਾ ਿੈ।

ਜੇਕਰ ਵਾਿਨ ਧਨੈੱਜੀ ਵਰਤੋਂ ਲਈ ਿੈ, ਤਾਂ ਧਮਆਰ ਰੇ ਧਵਕਲਪ ਘੁੱਟੋ ਘੁੱਟ 12 ਤੋਂ ਵੁੱਿ ਤੋਂ ਵੁੱਿ 84 ਮਿੀਧਨਆਂ ਤੁੱਕ ਅਤੇ 60 ਮਿੀਧਨਆਂ ਤੁੱਕ ਵਪਾਰਕ ਵਰਤੋਂ ਲਈ ਿਨ।

ਈਐਮਆਈ ਰਾ ਭ ਗਤਾਨ ਐਨਏਸੀਐਚ ਰੇ ਨਾਲ ਨਾਲ ਆਟੋ ਡੈਧਬਟ ਰਾਿੀਂ ਕੀਤਾ ਜਾ ਸਕਰਾ ਿੈ।

ਵਾਿਨ ਰੇ ਲੋਨ ਲਈ, ਖਰੀਧਰਆ ਜਾ ਧਰਿਾ ਵਾਿਨ ਕਰਜ਼ੇ ਰੀ ਧਮਆਰ ਲਈ ਸੰਪੁੱਤੀ ਵਜੋਂ ਕੰਮ ਕਰਰਾ ਿੈ ਅਤੇ ਇਸ ਸਮੇਂ ਰੀ ਧਮਆਰ ਲਈ ਧਰਣਰਾਤਾ ਕੋਲ ਧਗਰਵੀ ਰੁੱਧਖਆ ਜਾਂਰਾ ਿੈ।

ਬੰਦ ਕਰੋ

ਟਾਟਾ ਮੋਟਰਜ਼ ਫਾਇਨਾਂਸ ਤੋਂ ਆਕਰਸ਼ਕ ਲੋਨ ਪ੍ਰਾਪਤ ਕਰੋ

ਹੁਣੇ ਅਪਲਾਈ ਕਰੋ+ਸਿਖਰ ‘ਤੇ ਜਾਓ