ਪਰੇਸ਼ਾਨੀ-ਮੁਕਤ ਫਲੀਟ ਅਪਰੇਸ਼ਨ
ਤੁਹਾਡੇ ਡੀਜ਼ਲ ਦੇ ਖਰਚਿਆਂ ਦੇ ਬੋਝ ਨੂੰ ਉਤਾਰਨ ਅਤੇ ਤੁਹਾਡੀ ਵਰਕਿੰਗ ਪੂੰਜੀ ਦੀਆਂ ਲੋੜਾਂ ਵਿੱਚ ਮਹੱਤਵਪੂਰਨ ਆਸਾਨੀ ਲਿਆਉਣ ਦਾ ਸਮਾਂ। ਪ੍ਰਮੁੱਖ ਤੇਲ ਕੰਪਨੀਆਂ ਦੇ ਨਾਲ ਸਾਂਝੇਦਾਰੀ ਵਿੱਚ, ਟਾਟਾ ਮੋਟਰਜ਼ ਫਾਇਨਾਂਸ ਤੁਹਾਡੇ ਫਲੀਟਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਸਾਡੇ ਮਾਣਯੋਗ ਗਾਹਕਾਂ ਲਈ ਇੱਕ ਵਿਲੱਖਣ ਪੇਸ਼ਕਸ਼ ਪੇਸ਼ ਕਰਦਾ ਹੈ। ਟੀਐਮਐਫ ਦੁਆਰਾ ਫਿਊਲ ਫਾਈਨੈਂਸ ਇੱਕ ਵਰਕਿੰਗ ਪੂੰਜੀ ਕ੍ਰੈਡਿਟ ਲਾਈਨ ਹੈ ਜੋ ਪੂਰੇ ਭਾਰਤ ਵਿੱਚ ਕਿਸੇ ਵੀ ਬੀਪੀਸੀਐ, ਐਚਪੀਸੀਐ, ਜਾਂ ਆਈਓਸੀਐਲ ਆਊਟਲੇਟ ਤੋਂ ਡੀਜ਼ਲ ਅਤੇ ਲੁਬਰੀਕੈਂਟ ਦੀ ਨਕਦੀ ਰਹਿਤ ਖਰੀਦਦਾਰੀ ਲਈ ਪੇਸ਼ਕਸ਼ ਕਰਦੀ ਹੈ।
ਅਸੀਂ ਹਰ ਕਿਸਮ ਦੇ ਗਾਹਕਾਂ ਲਈ ਵਿੱਤ ਸਮਾਧਾਨ ਪ੍ਰਦਾਨ ਕਰਦੇ ਹਾਂ, ਜਿਵੇਂ ਕਿ:
ਵੱਡੇ, ਦਰਮਿਆਨੇ, ਅਤੇ ਛੋਟੇ ਆਕਾਰ ਦੇ ਫਲੀਟ ਮਾਲਕ
ਵਿਅਕਤੀਗਤ ਖਰੀਦਦਾਰ
ਪਹਿਲੀ-ਵਾਰ ਵਾਲੇ ਖਰੀਦਦਾਰ
ਪਾਰਟਨਰਸ਼ਿੱਪ ਫਰਮਾਂ
ਮਾਲਿਕਾਨਾ ਫਰਮਾਂ
ਪ੍ਰਾਈਵੇਟ ਅਤੇ ਪਬਲਿਕ ਲਿਮਟਿਡ ਕੰਪਨੀਆਂ
ਸਕੂਲ
ਵਿਦਿਅਕ ਸੰਸਥਾਵਾਂ
ਟ੍ਰਸਟ
ਵਿਸ਼ੇਸ਼ਤਾਵਾਂ ਅਤੇ ਲਾਭ
ਅਰਜੀ ਤੋਂ ਵੰਡ ਅਤੇ ਵਰਤੋਂ ਤੱਕ ਪੂਰੀ ਤਰ੍ਹਾਂ ਡਿਜੀਟਲ
ਪੂਰੇ ਭਾਰਤ ਵਿੱਚ ਕਿਸੇ ਵੀ ਐਚਪੀਸੀਐਲ, ਬੀਪੀਸੀਐਲ ਅਤੇ ਆਈਓਸੀਐਲ ਆਊਟਲੈਟਾਂ 'ਤੇ ਡੀਜ਼ਲ ਜਾਂ ਲੁਬਰੀਕੈਂਟ ਦੀ ਨਕਦੀ ਰਹਿਤ ਖਰੀਦ।
45 ਦਿਨਾਂ ਤੱਕ ਦੀ ਕ੍ਰੈਡਿਟ ਮਿਆਦ ਦਾ ਆਨੰਦ ਮਾਣੋ
ਕ੍ਰੈਡਿਟ ਮਨਜ਼ੂਰੀ ਅਤੇ ਸੀਮਾ ਬਣਾਉਣ ਲਈ ਤੁਰੰਤ ਪ੍ਰਕਿਰਿਆ
ਨਿਯਮ ਅਤੇ ਸ਼ਰਤਾਂ ਲਾਗੂ*
ਯੋਗਤਾ ਮਾਪਦੰਡ
6 ਮਹੀਨੇ ਦੇ ਕੰਮ ਜਾਂ ਕਾਰੋਬਾਰੀ ਸਥਿਰਤਾ ਦਾ ਢੁਕਵਾਂ ਅਨੁਭਵ
ਘੱਟੋ-ਘੱਟ 6 ਮਹੀਨਿਆਂ ਲਈ ਘੱਟੋ-ਘੱਟ 2 ਵਪਾਰਕ ਵਾਹਨਾਂ ਦੀ ਮਾਲਕੀ ਹੋਣੀ ਚਾਹੀਦੀ ਹੈ
ਕਮਰਸ਼ੀਅਲ ਗਾਹਕਾਂ ਲਈ ਮੁੜ-ਅਦਾਇਗੀਆਂ ਦਾ ਇੱਕ ਸਾਲ ਦਾ ਟ੍ਰੈਕ ਰਿਕਾਰਡ
ਲੋੜੀਂਦੇ ਦਸਤਾਵੇਜ਼
ਕੇਵਾਈਸੀ ਦਸਤਾਵੇਜ਼
(ਪੈਨ ਕਾਰਡ, ਪਾਸਪੋਰਟ, ਵੋਟਰ ਆਈਡੀ ਕਾਰਡ, ਡਰਾਈਵਰ ਲਾਇਸੰਸ, ਆਧਾਰ ਕਾਰਡ)
ਆਮਦਨੀ ਦਾ ਸਬੂਤ
(ਆਈਟੀ ਦੀਆਂ ਰਿਟਰਨਾਂ, ਬੈਂਕ ਸਟੇਟਮੈਂਟਾਂ, ਮੁੜ-ਭੁਗਤਾਨ ਟ੍ਰੈਕ ਰਿਕਾਰਡ, ਵਰਤਮਾਨ ਵਾਹਨਾਂ ਦੀਆਂ ਆਰਸੀ ਕਾਪੀਆਂ)
ਵਾਹਨ ਨਾਲ ਸੰਬੰਧਿਤ ਦਸਤਾਵੇਜ਼
(ਆਰਸੀ ਦੀ ਕਾਪੀ ਅਤੇ ਨਵੇਂ ਵਾਹਨ ਦਾ ਬੀਮਾ, ਵਾਹਨ ਦੀ ਮੁਲਾਂਕਣ ਰਿਪੋਰਟ ਅਤੇ ਹੋਰ ਵੇਰਵੇ)
ਵਾਧੂ ਦਸਤਾਵੇਜ਼
(ਗਾਹਕ ਦੀ ਪ੍ਰੋਫਾਈਲ ਦੇ ਆਧਾਰ ‘ਤੇ ਅਸਲ ਲੋੜਾਂ ਅਲੱਗ ਹੋ ਸਕਦੀਆਂ ਹਨ)
Interest & Charges
For interest rate & applicable Fees / Charges, please refer our interest rate policy : Interest & Charges
ਗਾਹਕ ਦੇ ਪ੍ਰਸੰਸਾ-ਪੱਤਰ
ਇੱਥੇ ਹੈ ਸਾਡੇ ਗਾਹਕਾਂ ਦਾ ਕੀ ਕਹਿਣਾ ਹੈ!
ਆਮ ਪੁੱਛੇ ਜਾਣ ਵਾਲੇ ਸੁਆਲ
ਦੇਸ਼ ਭਰ ਵਿੱਚ ਕਿਸੇ ਵੀ ਐਚਪੀਸੀਐਲ ਅਤੇ ਆਈਓਸੀਐਲ ਆਊਟਲੈਟ ਤੋਂ ਈਂਧਨ ਖਰੀਦਿਆ ਜਾ ਸਕਦਾ ਹੈ।
ਕੋਈ ਵੀ ਕੈਸ਼ਬੈਕ ਰਕਮ ਜਿਸ ਲਈ ਤੁਸੀਂ ਯੋਗ ਹੋ, ਇਨਾਮ ਪੁਆਇੰਟਾਂ ਦੇ ਰੂਪ ਵਿੱਚ ਤੁਹਾਡੇ ਫਿਊਲ ਕਾਰਡ ਵਿੱਚ ਕ੍ਰੈਡਿਟ ਕੀਤੀ ਜਾਂਦੀ ਹੈ, ਜਿਸ ਨੂੰ ਸਿਰਫ਼ ਬਾਲਣ ਅਤੇ ਲੁਬਰੀਕੈਂਟ ਦੀ ਖਰੀਦ ਲਈ ਰੀਡੀਮ ਕੀਤਾ ਜਾ ਸਕਦਾ ਹੈ
ਤੁਸੀਂ ਯੂਪੀਆਈ ਵਰਗੇ ਔਨਲਾਈਨ ਭੁਗਤਾਨ ਮੋਡਾਂ ਦੀ ਵਰਤੋਂ ਕਰਦੇ ਹੋਏ, ਗਾਹਕ ਵੱਨ ਐਪਲੀਕੇਸ਼ਨ ਰਾਹੀਂ ਬਿਲ ਦੀ ਰਕਮ ਦਾ ਮੁੜ ਭੁਗਤਾਨ ਕਰ ਸਕਦੇ ਹੋ। ਵਿਕਲਪਕ ਤੌਰ ‘ਤੇ, ਤੁਸੀਂ ਨਜ਼ਦੀਕੀ ਟੀਐਮਐਫ ਸ਼ਾਖਾ 'ਤੇ ਵੀ ਨਕਦੀ ਵਿੱਚ ਆਪਣੀ ਮੁੜ-ਭੁਗਤਾਨ ਜਮ੍ਹਾ ਕਰ ਸਕਦੇ ਹੋ। ਕਿਰਪਾ ਕਰਕੇ ਨੋਟ ਕਰੋ ਕਿ ਬਿਲ ਕੀਤੀਆਂ ਰਕਮਾਂ ਦਾ ਪੂਰਾ ਭੁਗਤਾਨ ਹਰ ਮਹੀਨੇ ਦੀ 15 ਤਾਰੀਖ ਨੂੰ ਜਾਂ ਇਸ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ।
ਇਹ ਸਹੂਲਤ ਸਿਰਫ ਬਾਲਣ ਅਤੇ ਲੁਬਰੀਕੈਂਟਸ ਦੀ ਖਰੀਦ ਕਰਨ ਲਈ ਹੈ।
ਤੁਸੀਂ ਹੁਣੇ ਅਪਲਾਈ ਕਰਨ ਲਈ ਇੱਥੇ ਕਲਿੱਕ ਕਰ ਸਕਦੇ ਹੋ!