ਆਪਣੇ ਸਫ਼ਰ ਨੂੰ ਸਫ਼ਲਤਾ ਵੱਲ ਸੰਚਾਲਿਤ ਕਰੋ
ਟਾਟਾ ਮੋਟਰਜ਼ ਫਾਇਨਾਂਸ ‘ਤੇ, ਅਸੀਂ ਸਮਝਦੇ ਹਾਂ ਕਿ ਫਾਇਨਾਂਸਿੰਗ ਪੈਸੇ ਤੋਂ ਬਹੁਤ ਅੱਗੇ ਤੱਕ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ ਵੱਡੀ ਤਸਵਰੀ ਸਾਡੇ ਗਾਹਕਾਂ ਦੇ ਸੁਪਨਿਆਂ ਬਾਰੇ ਹੈ। ਅਸੀਂ ਆਪਣੀ ਲਾਲਸਾ ਨੂੰ ਸਮਝਦੇ ਹਾਂ ਅਤੇ ਇਸ ਲਈ ਤੁਹਾਡੀਆਂ ਲੋੜਾਂ ਅਨੁਸਾਰ ਅਨੁਕੂਲਿਤ ਯੋਜਨਾਵਾਂ ਦੀ ਪੇਸ਼ਕਸ਼ ਕਰਦੇ ਹਾਂ। ਇਸ ਅਨੁਭਵ ਨੂੰ ਜਿੰਨਾ ਸੰਭਵ ਹੋਵੇ ਸਹਿਜ ਬਣਾਉਣ ਲਈ, ਅਸੀਂ ਲੋਨ ਦੀ ਅਰਜੀ ਪ੍ਰਕਿਰਿਆਵਾਂ ਨੂੰ ਸਰਲ ਅਤੇ ਪਾਰਦਰਸ਼ਕ ਰੱਖਿਆ ਹੈ!
ਅਸੀਂ ਹਰ ਕਿਸਮ ਦੇ ਕਮਰਸ਼ੀਅਲ ਵਾਹਨਾਂ ਦੇ ਨਾਲ ਨਾਲ ਗਾਹਕ ਦੇ ਵਰਗਾਂ ਲਈ ਵਿੱਤੀ ਸਮਾਧਾਨ ਪ੍ਰਦਾਨ ਕਰਦੇ ਹਾਂ, ਜਿਵੇਂ ਕਿ:
ਵੱਡੇ, ਦਰਮਿਆਨੇ, ਅਤੇ ਛੋਟੇ ਆਕਾਰ ਦੇ ਫਲੀਟ ਮਾਲਕ
ਵਿਅਕਤੀਗਤ ਖਰੀਦਦਾਰ
ਪਹਿਲੀ-ਵਾਰ ਵਾਲੇ ਖਰੀਦਦਾਰ
ਪਾਰਟਨਰਸ਼ਿੱਪ ਫਰਮਾਂ
ਮਾਲਿਕਾਨਾ ਫਰਮਾਂ
ਪ੍ਰਾਈਵੇਟ ਅਤੇ ਪਬਲਿਕ ਲਿਮਟਿਡ ਕੰਪਨੀਆਂ
ਸਕੂਲ
ਵਿਦਿਅਕ ਸੰਸਥਾਵਾਂ
ਟ੍ਰਸਟ
ਵਿਸ਼ੇਸ਼ਤਾਵਾਂ ਅਤੇ ਲਾਭ
ਐਕਸ-ਸ਼ੋਅਰੂਮ ਕੀਮਤ ਦਾ 100%* ਤੱਕ ਵਿੱਤ ਪ੍ਰਾਪਤ ਕਰੋ
72 ਮਹੀਨਿਆਂ ਤੱਕ ਦੀ ਲੋਨ ਅਵਧੀ ਨੂੰ ਚੁਣੋ*
ਆਮਦਨੀ ਦੇ ਸਬੂਤ ਨਾਲ ਜਾਂ ਇਸ ਤੋਂ ਬਿਨਾਂ, ਨਿੱਜੀ ਅਤੇ ਵਪਾਰਕ ਅਰਜੀਆਂ ਸਮੇਤ, ਗਾਹਕ ਦੇ ਸਾਰੇ ਵਰਗਾਂ ਨੂੰ ਕਵਰ ਕੀਤਾ ਜਾਂਦਾ ਹੈ
ਬਾਡੀ ਫੰਡਿੰਗ ਦੇ ਵਿਕਲਪ ਵੀ ਉਪਲਬਧ ਹਨ
ਨਿਯਮ ਅਤੇ ਸ਼ਰਤਾਂ ਲਾਗੂ*
ਯੋਗਤਾ ਮਾਪਦੰਡ
ਸਹਿਕਾਰੀ ਸਭਾ ਦੇ ਨਾਲ ਨਾਲ ਫੰਡ ਵਿਅਕਤੀਆਂ, ਮਾਲਿਕਾਨਾ ਇਕਾਈਆਂ, ਪਾਰਟਨਰਸ਼ਿਪ ਫਰਮ, ਪ੍ਰਾਈਵੇਟ ਜਾਂ ਪਬਲਿਕ ਲਿਮਟਿਡ ਕੰਪਨੀਆਂ, ਟ੍ਰਸਟਾਂ ਜਾਂ ਸੁਸਾਇਟੀਆਂ ਲਈ ਵੀ ਉਪਲਬਧ ਹੈ
ਕੋਈ ਵੀ ਬਿਨੈਕਾਰ ਜੋ ਕਿ ਭਾਰਤ ਦਾ ਨਾਗਰਿਕ ਹੈ ਜਿਸ ਦੀ ਉਮਰ 18 ਤੋਂ 65 ਸਾਲ ਹੈ ਜਿਸ ਦੀ ਰੋਜਗਾਰ ਦੀ ਸਥਿਰਤਾ – 02 ਸਾਲ ਹੈ
ਪਾਜੇਟਿਵ ਸੀਆਈਬੀਆਈਐਲ
ਅਧੀਕ੍ਰਿਤ ਫਾਇਨਾਂਸਰ ਨਾਲ ਮੌਜੂਦਾ ਮੁੜ-ਭੁਗਤਾਨ ਟ੍ਰੈਕ ਰਿਕਾਰਡ
ਆਪਣੇ ਵਾਹਨ ਲੋਨ EMI ਦੀ ਗਣਨਾ ਕਰੋ
ਬਸ ਹੇਠਾਂ ਆਪਣੇ ਮੁਢਲੇ ਵੇਰਵੇ ਦਰਜ਼ ਕਰੋ ਅਤੇ ਲੋਨ ਦੇ ਪੂਰੇ ਬ੍ਰੇਕਅੱਪ ਨੂੰ ਪ੍ਰਾਪਤ ਕਰੋ।
ਮਾਸਿਕ ਕਿਸ਼ਤ (ਈਐਮਆਈ)₹ 0
ਹੁਣੇਂ ਅਪਲਾਈ ਕਰੋਲੋੜੀਂਦੇ ਦਸਤਾਵੇਜ਼
ਕੇਵਾਈਸੀ ਦਸਤਾਵੇਜ਼
(ਪੈਨ ਕਾਰਡ, ਪਾਸਪੋਰਟ, ਵੋਟਰ ਆਈਡੀ ਕਾਰਡ, ਡਰਾਈਵਰ ਲਾਇਸੰਸ, ਆਧਾਰ ਕਾਰਡ)
ਆਮਦਨੀ ਦਾ ਸਬੂਤ
(ਆਈਟੀ ਦੀਆਂ ਰਿਟਰਨਾਂ, ਬੈਂਕ ਸਟੇਟਮੈਂਟਾਂ, ਮੁੜ-ਭੁਗਤਾਨ ਟ੍ਰੈਕ ਰਿਕਾਰਡ, ਵਰਤਮਾਨ ਵਾਹਨਾਂ ਦੀਆਂ ਆਰਸੀ ਕਾਪੀਆਂ)
ਵਾਹਨ ਨਾਲ ਸੰਬੰਧਿਤ ਦਸਤਾਵੇਜ਼
(ਆਰਸੀ ਦੀ ਕਾਪੀ ਅਤੇ ਨਵੇਂ ਵਾਹਨ ਦਾ ਬੀਮਾ, ਵਾਹਨ ਦੀ ਮੁਲਾਂਕਣ ਰਿਪੋਰਟ ਅਤੇ ਹੋਰ ਵੇਰਵੇ)
ਵਾਧੂ ਦਸਤਾਵੇਜ਼
(ਗਾਹਕ ਦੀ ਪ੍ਰੋਫਾਈਲ ਦੇ ਆਧਾਰ ‘ਤੇ ਅਸਲ ਲੋੜਾਂ ਅਲੱਗ ਹੋ ਸਕਦੀਆਂ ਹਨ)
ਗਾਹਕ ਦੇ ਪ੍ਰਸੰਸਾ-ਪੱਤਰ
ਇੱਥੇ ਹੈ ਸਾਡੇ ਗਾਹਕਾਂ ਦਾ ਕੀ ਕਹਿਣਾ ਹੈ!
ਆਮ ਪੁੱਛੇ ਜਾਣ ਵਾਲੇ ਸੁਆਲ
ਅਸੀਂ 12 ਤੋਂ 60 ਮਹੀਨੇ* ਦੀ ਰੇਂਜ ਵਾਲੇ ਲਚਕੀਲੇ ਮੁੜ-ਭੁਗਤਾਨ ਵਾਲੀ ਮਿਆਦ ਦੇ ਵਿਕਲਪਾਂ ਦੀ ਪੇਸ਼ਕਸ਼ ਕਰਦੇ ਹਾਂ
ਿਾਂ। ਚੈਸੀ ਰੇ ਨਾਲ ਨਾਲ ਬਾਡੀ ਫੰਧਡੰਗ ਵੀ ਪਿਰਾਨ ਕੀਤੀ ਜਾਂਰੀ ਿੈ।
ਟੀਐਮਐਫ਼ ਵਾਿਨ ਰੇ ਲੋਨਾਂ ਲਈ ਧਵਆਜ ਰਰ ਨ ੰ ਘੁੱਟਰੇ ਬਕਾਏ ‘ਤੇ ਕੈਲਕ ਲੇਟ ਕੀਤਾ ਜਾਂਰਾ ਿੈ।
ਤੁਸੀਂ ਸਾਡੇ ਨਾਲ ਸਾਡੀ ਵੈੱਬਸਾਈਟ ਰਾਹੀਂ ,ਜਾਂ ਸਾਨੂੰ 1800-209-0188 ’ਤੇ ਕਾਲ ਕਰਕੇ ਜਾਂ ਸਾਡੀ ਨਜ਼ਦੀਕੀ ਸ਼ਾਖਾ ਵਿੱਚ ਜਾ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ
ਕ੍ਰੈਡਿਟ ਦੇ ਸਾਰੇ ਫੈਸਲੇ ਟਾਟਾ ਮੋਟਰਜ਼ ਫਾਇਨਾਂਸ ਦੇ ਵਿਵੇਕ ਅਨੁਸਾਰ ਕੀਤੇ ਜਾਂਦੇ ਹਨ।