ਆਪਣੇ ਕਾਰੋਬਾਰੀ ਵਿਕਾਸ ਨੂੰ ਸੰਚਾਲਿਤ ਕਰੋ
ਟਾਟਾ ਮੋਟਰਜ਼ ਫਾਇਨਾਂਸ ਕੋਲ ਉਤਪਾਦਾਂ ਦੇ ਵੱਖ-ਵੱਖ ਗੁਲਦਸਤੇ ਹਨ ਜਿਹੜੇ ਉਸ ਟ੍ਰਾਂਸਪੋਰਟਰ ਲਈ ਢੁਕਵੇਂ ਹਨ ਜੋ ਵਰਤੇ ਹੋਏ ਕਮਰਸ਼ੀਅਲ ਵਾਹਨ ਨਾਲ ਆਪਣੇ ਉੱਦਮਸ਼ੀਲਤਾ ਵਾਲੇ ਸਫ਼ਰ ਨੂੰ ਸ਼ੁਰੂ ਕਰਨਾ ਚਾਹੁੰਦਾ ਹੈ ਜਾਂ ਜੋ ਆਪਣੇ ਮੌਜੂਦਾ ਕਮਰਸ਼ੀਅਲ ਵਾਹਨਾਂ ‘ਤੇ ਕੰਮਕਾਜੀ ਪੂੰਜੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਜਦੋਂ ਵਰਤੇ ਹੋਏ ਕਮਰਸ਼ੀਅਲ ਵਾਹਨ ਨਾਲ ਸੰਬੰਧਿਤ ਕਿਸੇ ਵੀ ਕਾਰੋਬਾਰੀ ਲੋੜ ਨੂੰ ਪੂਰੀ ਕਰਨ ਦੀ ਗੱਲ ਚੱਲਦੀ ਹੈ ਤਾਂ ਟੀਐਮਐਫ਼ ਸਭ ਤੋਂ ਮਨਪਸੰਦ ਪਾਰਟਨਰ ਬਣਨ ਦੀ ਇੱਛਾ ਰੱਖਦਾ ਹੈ।
ਅਸੀਂ ਹਰ ਕਿਸਮ ਦੇ ਕਮਰਸ਼ੀਅਲ ਵਾਹਨਾਂ ਦੇ ਨਾਲ ਨਾਲ ਗਾਹਕ ਦੇ ਵਰਗਾਂ ਲਈ ਵਿੱਤੀ ਸਮਾਧਾਨ ਪ੍ਰਦਾਨ ਕਰਦੇ ਹਾਂ, ਜਿਵੇਂ ਕਿ:
ਵੱਡੇ, ਦਰਮਿਆਨੇ, ਅਤੇ ਛੋਟੇ ਆਕਾਰ ਦੇ ਫਲੀਟ ਮਾਲਕ
ਵਿਅਕਤੀਗਤ ਖਰੀਦਦਾਰ
ਪਹਿਲੀ-ਵਾਰ ਵਾਲੇ ਖਰੀਦਦਾਰ
ਪਾਰਟਨਰਸ਼ਿੱਪ ਫਰਮਾਂ
ਮਾਲਿਕਾਨਾ ਫਰਮਾਂ
ਪ੍ਰਾਈਵੇਟ ਅਤੇ ਪਬਲਿਕ ਲਿਮਟਿਡ ਕੰਪਨੀਆਂ
ਵਿੱਦਿਅਕ ਸੰਸਥਾਵਾਂ ਜਿਵੇਂ: ਸਕੂਲ, ਕਾਲਜ, ਆਦਿ।
ਟ੍ਰਸਟ
ਮੁੜ-ਖਰੀਦਦਾਰੀ ਵਾਲੇ ਕਰਜੇ
ਵਰਤੇ ਹੋਏ ਕਮਰਸ਼ੀਅਲ ਵਾਹਨਾਂ ਨੂੰ ਖਰੀਦਣ ਲਈ ਟੀਐਮਐਫ਼ ਕਿਸੇ ਵੀ ਵਰਗ ਦੇ ਗਾਹਕਾਂ ਲਈ ਤਤਕਾਲ ਅਤੇ ਪ੍ਰੇਸ਼ਾਨੀ ਰਹਿਤ ਵਿੱਤ ਦੀ ਪੇਸ਼ਕਸ਼ ਕਰਦਾ ਹੈ
ਮੁੜ-ਫਾਇਨਾਂਸ ਵਾਲੇ ਕਰਜੇ
ਸਾਡੀਆਂ ਆਕਰਸ਼ਕ ਪੇਸ਼ਕਸ਼ਾਂ ਨਾਲ ਆਪਣੇ ਮੌਜੂਦਾਂ ਵਾਹਨਾਂ ‘ਤੇ ਆਪਣੀਆਂ ਕਾਰੋਬਾਰੀ ਲੋੜਾਂ ਲਈ ਆਸਾਨ ਵਿੱਤ ਪ੍ਰਾਪਤ ਕਰੋ
ਬਕਾਇਆ ਟ੍ਰਾਂਸਫ਼ਰ
ਆਪਣੇ ਮੌਜੂਦਾ ਵਹੀਕਲ ਲੋਨ ਨੂੰ ਲੰਮੀਆਂ ਅਵਧੀਆਂ ਅਤੇ ਘੱਟ ਈਐਮਆਈ ਭਾਰਾਂ ਵਾਲੀ ਵਾਧੂ ਫੰਡਿੰਗ ਲਈ ਟੀਐਮਐਫ਼ ‘ਤੇ ਬਦਲੋ
ਟੌਪ-ਅੱਪ ਲੋਨ
ਟੀਐਮਐਫ ਲੋਨ ‘ਤੇ ਵਰਤਮਾਨ ਗਾਹਕਾਂ ਲਈ ਵਾਧੂ ਫੰਡਿੰਗ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਟੌਪ-ਅੱਪ ਲੋਨ ਮੁਢਲੇ ਲੋਨ ਨਾਲ ਇੱਕੋ ਸਮੇਂ ‘ਤੇ ਚੱਲਦੇ ਰਹਿੰਦੇ ਹਨ
ਵਿਸ਼ੇਸ਼ਤਾਵਾਂ ਅਤੇ ਲਾਭ
ਲੋਨ ਦੀ ਅਵਧੀ ਨੂੰ 60 ਮਹੀਨਿਆਂ ਤੱਕ ਚੁਣੋ*
ਸਾਰੀਆਂ ਪ੍ਰਮੁੱਖ ਓਈਐਮ ਦੁਆਰਾ ਵਰਤੇ ਹੋਏ ਐਸਸੀਵੀ, ਐਲਸੀਵੀ, ਆਈਸੀਵੀ, ਐਮਸੀਵੀ, ਅਤੇ ਐਚਸੀਵੀ ਲਈ ਫਾਇਨਾਂਸ
ਆਪਣੀ ਸੰਪਤੀ ਦਾ 90%* ਤੱਕ ਦੇ ਮੁੱਲ ਲਈ ਫਾਇਨਾਂਸ ਪ੍ਰਾਪਤ ਕਰੋ
ਗਾਹਕ ਦੇ ਸਾਰੇ ਵਰਗਾਂ ਨੂੰ ਆਮਦਨੀ ਦੇ ਸਬੂਤ ਜਾਂ ਇਸ ਤੋਂ ਬਗੈਰ ਕਮਰਸ਼ੀਅਲ ਵਾਹਨ ਦੀਆਂ ਐਪਲੀਕੇਸ਼ਨਾਂ ਲਈ ਕਵਰ ਕੀਤਾ ਗਿਆ ਹੈ।
ਨਿਯਮ ਅਤੇ ਸ਼ਰਤਾਂ ਲਾਗੂ*
ਯੋਗਤਾ ਮਾਪਦੰਡ
2 ਦਾਲ ਦਾ ਵੈਧ ਕਮਰਸ਼ੀਅਲ ਲਾਇਸੰਸ ਹੋਣਾ
ਜਾਇਦਾਦ ਦੀ ਮਾਲਕੀ
ਇੱਕ ਕਮਰਸ਼ੀਅਲ ਵਾਹਨ ਤੋਂ ਵੱਧ ਦੇ ਕਬਜੇ ਵਾਲਾ ਕੋਈ ਵੀ ਵਿਅਕਤੀ
ਆਪਣੇ ਵਾਹਨ ਦੇ ਲੋਨ ਦੀ ਈਐਮਆਈ ਨੂੰ ਕੈਲਕੂਲੇਟ ਕਰੋ
ਬਸ ਹੇਠਾਂ ਆਪਣੇ ਮੁਢਲੇ ਵੇਰਵੇ ਦਰਜ਼ ਕਰੋ ਅਤੇ ਲੋਨ ਦੇ ਪੂਰੇ ਬ੍ਰੇਕਅੱਪ ਨੂੰ ਪ੍ਰਾਪਤ ਕਰੋ।
ਮਾਸਿਕ ਕਿਸ਼ਤ (ਈਐਮਆਈ)₹ 0
ਹੁਣੇਂ ਅਪਲਾਈ ਕਰੋਲੋੜੀਂਦੇ ਦਸਤਾਵੇਜ਼
ਕੇਵਾਈਸੀ ਦਸਤਾਵੇਜ਼
(ਪੈਨ ਕਾਰਡ, ਪਾਸਪੋਰਟ, ਵੋਟਰ ਆਈਡੀ ਕਾਰਡ, ਡਰਾਈਵਰ ਲਾਇਸੰਸ, ਆਧਾਰ ਕਾਰਡ)
ਆਮਦਨੀ ਦਾ ਸਬੂਤ
(ਆਈਟੀ ਦੀਆਂ ਰਿਟਰਨਾਂ, ਬੈਂਕ ਸਟੇਟਮੈਂਟਾਂ, ਮੁੜ-ਭੁਗਤਾਨ ਟ੍ਰੈਕ ਰਿਕਾਰਡ, ਵਰਤਮਾਨ ਵਾਹਨਾਂ ਦੀਆਂ ਆਰਸੀ ਕਾਪੀਆਂ)
ਵਾਹਨ ਨਾਲ ਸੰਬੰਧਿਤ ਦਸਤਾਵੇਜ਼
(ਆਰਸੀ ਦੀ ਕਾਪੀ ਅਤੇ ਨਵੇਂ ਵਾਹਨ ਦਾ ਬੀਮਾ, ਵਾਹਨ ਦੀ ਮੁਲਾਂਕਣ ਰਿਪੋਰਟ ਅਤੇ ਹੋਰ ਵੇਰਵੇ)
ਵਾਧੂ ਦਸਤਾਵੇਜ਼
(ਗਾਹਕ ਦੀ ਪ੍ਰੋਫਾਈਲ ਦੇ ਆਧਾਰ ‘ਤੇ ਅਸਲ ਲੋੜਾਂ ਅਲੱਗ ਹੋ ਸਕਦੀਆਂ ਹਨ)
ਗਾਹਕ ਦੇ ਪ੍ਰਸੰਸਾ-ਪੱਤਰ
ਇੱਥੇ ਹੈ ਸਾਡੇ ਗਾਹਕਾਂ ਦਾ ਕੀ ਕਹਿਣਾ ਹੈ!
ਆਮ ਪੁੱਛੇ ਜਾਣ ਵਾਲੇ ਸੁਆਲ
ਟੀਐਮਐਫ ਲੋਨ ਦੀ ਮਿਆਦ ਸਮਾਪਤ ਹੋਣ ‘ਤੇ ਸੰਪਤੀਆਂ ਦੀ ਉਮਰ 12 ਸਾਲ ਤੱਕ ਹੋਣ ਲਈ ਵਰਤੇ ਹੋਏ ਵਾਹਨਾਂ ਲਈ ਲੋਨ ਪ੍ਰਦਾਨ ਕਰਦੀ ਹੈ।
ਟੀਐਮਐਫ਼ ਤਿਆਰ ਕੀਤੀਆਂ ਸਾਰੀਆਂ ਸੰਪਤੀਆਂ ਲਈ ਵਰਤੇ ਹੋਏ ਫਾਇਨਾਂਸਿੰਗ ਸਮਾਧਾਨ ਪ੍ਰਦਾਨ ਕਰਦਾ ਹੈ ਅਤੇ ਇਹ ਕੇਵਲ ਟਾਟਾ ਮੋਟਰਜ਼ ਕਮਰਸ਼ੀਅਲ ਵਾਹਨਾਂ ਤੱਕ ਹੀ ਸੀਮਿਤ ਨਹੀਂ ਹੁੰਦਾ
ਅਸੀਂ 72 ਮਿੀਧਨਆਂ ਤੁੱਕ ਲਈ ਲਚਕਰਾਰ ਮ ੜ ਭ ਗਤਾਨ ਅਵਿੀ ਰੇ ਧਵਕਲਪਾਂ ਰੀ ਪੇਸ਼ਕਸ਼ ਕਰਰੇ ਿਾਂ*
ਟੀਐਮਐਫ਼ ਵਾਹਨ ਦੇ ਲੋਨਾਂ ਲਈ ਵਿਆਜ ਦਰ ਨੂੰ ਘੱਟਦੇ ਬਕਾਏ ‘ਤੇ ਕੈਲਕੂਲੇਟ ਕੀਤਾ ਜਾਂਦਾ ਹੈ।
ਤੁਸੀਂ ਸਾਡੇ ਨਾਲ ਸਾਡੀ ਵੈੱਬਸਾਈਟ ਰਾਹੀਂ ,ਜਾਂ ਸਾਨੂੰ 1800-209-0188 ’ਤੇ ਕਾਲ ਕਰਕੇ ਜਾਂ ਸਾਡੀ ਨਜ਼ਦੀਕੀ ਸ਼ਾਖਾ ਵਿੱਚ ਜਾ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ
ਕ੍ਰੈਡਿਟ ਦੇ ਸਾਰੇ ਫੈਸਲੇ ਟਾਟਾ ਮੋਟਰਜ਼ ਫਾਇਨਾਂਸ ਦੇ ਵਿਵੇਕ ਅਨੁਸਾਰ ਕੀਤੇ ਜਾਂਦੇ ਹਨ।