ਆਪਣੇ ਸੁਪਨਿਆਂ ਨੂੰ ਸਾਕਾਰ ਕਰੋ
ਜੇਕਰ ਤੁਸੀਂ ਇੱਕ ਨਵਾਂ ਹਲਕਾ ਕਾਰਗੋ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਇੱਕ ਵੱਡੇ ਫਲੀਟ ਦੇ ਨਾਲ ਆਪਣੇ ਕਾਰਗੋ ਦੀ ਆਵਾਜਾਈ ਦੇ ਕਾਰੋਬਾਰ ਨੂੰ ਵਧਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸਾਡੇ ਛੋਟੇ ਅਤੇ ਹਲਕੇ ਵਪਾਰਕ ਵਾਹਨ ਲੋਨ ਤੁਹਾਡੇ ਲਈ ਬਿਲਕੁੱਲ ਸਹੀ ਹਨ। ਮਿੰਨੀ ਟਰੱਕਾਂ, ਪਿਕ-ਅੱਪ ਟਰੱਕਾਂ, ਅਤੇ ਵੈਨਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਲਈ ਪੂਰੀ ਆਸਾਨੀ ਨਾਲ ਸਾਡੇ ਤੋਂ ਵਧੀਆ ਲੋਨ ਪੇਸ਼ਕਸ਼ਾਂ ਦਾ ਲਾਭ ਉਠਾਓ। ਅਸੀਂ ਲੋਨ ਐਪਲੀਕੇਸ਼ਨ ਆਸਾਨ ਪ੍ਰਕਿਰਿਆਵਾਂ ਪ੍ਰਦਾਨ ਕਰਦੇ ਹਾਂ, ਜੋ ਤੁਹਾਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਤੁਹਾਡੇ ਕਾਰੋਬਾਰ ਨੂੰ ਸ਼ੁਰੂ ਕਰਨ ਵਿੱਚ ਮਦਦ ਕਰਨਗੀਆਂ!
ਅਸੀਂ ਹਰ ਕਿਸਮ ਦੇ ਕਮਰਸ਼ੀਅਲ ਵਾਹਨਾਂ ਦੇ ਨਾਲ ਨਾਲ ਗਾਹਕ ਦੇ ਵਰਗਾਂ ਲਈ ਵਿੱਤੀ ਸਮਾਧਾਨ ਪ੍ਰਦਾਨ ਕਰਦੇ ਹਾਂ, ਜਿਵੇਂ ਕਿ:
ਵੱਡੇ, ਦਰਮਿਆਨੇ, ਅਤੇ ਛੋਟੇ ਆਕਾਰ ਦੇ ਫਲੀਟ ਮਾਲਕ
ਵਿਅਕਤੀਗਤ ਖਰੀਦਦਾਰ
ਪਹਿਲੀ-ਵਾਰ ਵਾਲੇ ਖਰੀਦਦਾਰ
ਪਾਰਟਨਰਸ਼ਿੱਪ ਫਰਮਾਂ
ਮਾਲਿਕਾਨਾ ਫਰਮਾਂ
ਪ੍ਰਾਈਵੇਟ ਅਤੇ ਪਬਲਿਕ ਲਿਮਟਿਡ ਕੰਪਨੀਆਂ
ਸਕੂਲ
ਵਿਦਿਅਕ ਸੰਸਥਾਵਾਂ
ਟ੍ਰਸਟ
ਬੰਦੀ ਉਪਭੋਗਤਾ
ਵਿਸ਼ੇਸ਼ਤਾਵਾਂ ਅਤੇ ਲਾਭ
ਸੜਕ ਦੀ ਕੀਮਤ 'ਤੇ 94%* ਤੱਕ ਵਿੱਤ ਪ੍ਰਾਪਤ ਕਰੋ
ਕਰਜ਼ੇ ਦੀ ਮਿਆਦ 60 ਮਹੀਨਿਆਂ ਤੱਕ*
ਘੱਟੋ-ਘੱਟ ਦਸਤਾਵੇਜ਼ਾਂ ਦੇ ਨਾਲ ਤੇਜ਼ ਅਤੇ ਆਸਾਨ ਕਰਜ਼ਾ ਵੰਡ।
ਸਾਰੇ ਗਾਹਕ ਹਿੱਸੇ ਕਵਰ ਕੀਤੇ ਗਏ ਹਨ, ਜਿਸ ਵਿੱਚ ਪਹਿਲੀ ਵਾਰ ਦਾ ਖਰੀਦਦਾਰ, ਕੈਪਟਿਵ ਖਰੀਦਦਾਰ ਅਤੇ ਫਲੀਟ ਮਾਲਕ ਸ਼ਾਮਲ ਹਨ
ਨਿਯਮ ਅਤੇ ਸ਼ਰਤਾਂ ਲਾਗੂ*
ਯੋਗਤਾ ਮਾਪਦੰਡ
ਘੱਟੋ-ਘੱਟ 2 ਸਾਲ ਦੀ ਰਿਹਾਇਸ਼ੀ ਸਥਿਰਤਾ
ਵਿਅਕਤੀਗਤ ਪ੍ਰੋਫਾਈਲਾਂ ਦੇ ਆਧਾਰ 'ਤੇ 3-5 ਸਾਲਾਂ ਦਾ ਢੁਕਵਾਂ ਅਨੁਭਵ
ਡ੍ਰਾਈਵਿੰਗ ਲਾਇਸੈਂਸ / ਜਾਇਦਾਦ ਸਮੇਤ ਕੇ.ਵਾਈ.ਸੀ
ਆਪਣੇ ਵਾਹਨ ਲੋਨ EMI ਦੀ ਗਣਨਾ ਕਰੋ
ਬਸ ਹੇਠਾਂ ਆਪਣੇ ਮੁਢਲੇ ਵੇਰਵੇ ਦਰਜ਼ ਕਰੋ ਅਤੇ ਲੋਨ ਦੇ ਪੂਰੇ ਬ੍ਰੇਕਅੱਪ ਨੂੰ ਪ੍ਰਾਪਤ ਕਰੋ।
ਮਾਸਿਕ ਕਿਸ਼ਤ (ਈਐਮਆਈ)₹ 0
ਹੁਣੇਂ ਅਪਲਾਈ ਕਰੋਲੋੜੀਂਦੇ ਦਸਤਾਵੇਜ਼
ਕੇਵਾਈਸੀ ਦਸਤਾਵੇਜ਼
(ਪੈਨ ਕਾਰਡ, ਪਾਸਪੋਰਟ, ਵੋਟਰ ਆਈਡੀ ਕਾਰਡ, ਡਰਾਈਵਰ ਲਾਇਸੰਸ, ਆਧਾਰ ਕਾਰਡ)
ਆਮਦਨੀ ਦਾ ਸਬੂਤ
(ਆਈਟੀ ਦੀਆਂ ਰਿਟਰਨਾਂ, ਬੈਂਕ ਸਟੇਟਮੈਂਟਾਂ, ਮੁੜ-ਭੁਗਤਾਨ ਟ੍ਰੈਕ ਰਿਕਾਰਡ, ਵਰਤਮਾਨ ਵਾਹਨਾਂ ਦੀਆਂ ਆਰਸੀ ਕਾਪੀਆਂ)
ਵਾਹਨ ਨਾਲ ਸੰਬੰਧਿਤ ਦਸਤਾਵੇਜ਼
(ਆਰਸੀ ਦੀ ਕਾਪੀ ਅਤੇ ਨਵੇਂ ਵਾਹਨ ਦਾ ਬੀਮਾ, ਵਾਹਨ ਦੀ ਮੁਲਾਂਕਣ ਰਿਪੋਰਟ ਅਤੇ ਹੋਰ ਵੇਰਵੇ)
ਵਾਧੂ ਦਸਤਾਵੇਜ਼
(ਗਾਹਕ ਦੀ ਪ੍ਰੋਫਾਈਲ ਦੇ ਆਧਾਰ ‘ਤੇ ਅਸਲ ਲੋੜਾਂ ਅਲੱਗ ਹੋ ਸਕਦੀਆਂ ਹਨ)
ਗਾਹਕ ਦੇ ਪ੍ਰਸੰਸਾ-ਪੱਤਰ
ਇੱਥੇ ਹੈ ਸਾਡੇ ਗਾਹਕਾਂ ਦਾ ਕੀ ਕਹਿਣਾ ਹੈ!
ਆਮ ਪੁੱਛੇ ਜਾਣ ਵਾਲੇ ਸੁਆਲ
ਲੋਨ ਦੀ ਅਰਜ਼ੀ ਦੇ ਸਮੇਂ ਬਿਨੈਕਾਰ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ। ਜੇਕਰ ਬਿਨੈਕਾਰ ਦੀ ਉਮਰ 18 ਸਾਲ ਅਤੇ 60 ਸਾਲ ਦੇ ਵਿਚਕਾਰ ਹੈ, ਤਾਂ ਇੱਕ ਸਹਿ-ਬਿਨੈਕਾਰ (ਖੂਨ ਦਾ ਰਿਸ਼ਤੇਦਾਰ), ਜੋ ਉਮਰ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਦੀ ਲੋੜ ਹੋਵੇਗੀ।
ਇਕਰਾਰਨਾਮੇ ਰੀ ਸਮਾਪਤੀ ਤੋਂ ਬਾਅਰ, ਧਬਨੈਕਾਰ ਰੇ ਡਾਕ ਪਤੇ 'ਤੇ ਐਨਓਸੀ ਭੇਜੀ ਜਾਂਰੀ ਿੈ।
ਇੁੱਕ ਵਾਰ ਜਰੋਂ ਤ ਸੀਂ ਇਸ ਲਈ ਬੇਨਤੀ ਕਰਰੇ ਿੋ, ਤਾਂ ਸਾਡਾ ਗਾਿਕ ਰੇਖਭਾਲ ਅਧਿਕਾਰੀ ਉਸ ਸਮੇਂ ਉਪਲਬਿ ਟੌਪ ਅੁੱਪ ਪੇਸਕਸਾਂ ਲਈ ਤ ਿਾਡੇ ਨਾਲ ਸੰਪਰਕ ਕਰੇਗਾ।
ਵਾਿਨ ਬੀਮਾ ਨ ੰ ਵੀ ਟੀਐਮਐਫਐਲ ਰ ਆਰਾ ਿੰਨ ਪਿਰਾਨ ਕੀਤਾ ਜਾਂਰਾ ਿੈ। ਪਾਧਲਸੀ ਤ ਿਾਡੇ ਰ ਆਰਾ ਚ ਣੀ ਗਈ ਆਟੋ ਇੰਸੋਰੈਂਸ ਕੰਪਨੀ ਰ ਆਰਾ ਜਾਰੀ ਕੀਤੀ ਜਾਵੇਗੀ।
ਭ ਗਤਾਨ ਰੇ ਵੁੱਖ ਵੁੱਖ ਢੰਗਾਂ ਧਵੁੱਚ ਤ ਸੀਂ ਮ ੜ ਭ ਗਤਾਨ ਲਈ ਲਾਭ ਲੈ ਸਕਰੇ ਿੋ, ਧਜਸ ਧਵੁੱਚ ਐਨਏਸੀਐਚ, ਆਟੋ ਡੈਧਬਟ, ਫ ੁੱਲ ਪੀਡੀਸੀ, ਅਤੇ ਅੰਸ਼ਕ ਪੀਡੀਸੀ ਸਾਮਲ ਿਨ।